Select Page
ਐਨ.ਡੀ.ਪੀ. ਸਰਕਾਰ ਬੀ.ਸੀ. ਵਿੱਚ ਅਪਰਾਧ ਦੇ ਮੁੱਦਿਆਂ ਲਈ ਐਲਾਨ ਕੀਤੀ ਫੰਡਿੰਗ ਕਾਫੀ ਨਹੀਂ: ਕੰਜ਼ਰਵੇਟਿਵ ਵਿਧਾਇਕ

ਐਨ.ਡੀ.ਪੀ. ਸਰਕਾਰ ਬੀ.ਸੀ. ਵਿੱਚ ਅਪਰਾਧ ਦੇ ਮੁੱਦਿਆਂ ਲਈ ਐਲਾਨ ਕੀਤੀ ਫੰਡਿੰਗ ਕਾਫੀ ਨਹੀਂ: ਕੰਜ਼ਰਵੇਟਿਵ ਵਿਧਾਇਕ

ਕੰਜ਼ਰਵੇਟਿਵ ਵਿਧਾਇਕਾਂ ਦਾ ਕਹਿਣਾ ਹੈ ਕਿ ਐੱਨ.ਡੀ.ਪੀ. ਸਰਕਾਰ ਵੱਲੋਂ ਬੀ.ਸੀ. ਵਿੱਚ ਅਪਰਾਧ ਨੂੰ ਲੈ ਕੇ ਦਿੱਤੀ ਗਈ ਫੰਡਿੰਗ ਕਾਫੀ ਨਹੀਂ ਹੈ। ਐੱਨ.ਡੀ.ਪੀ. ਸਰਕਾਰ ਨੇ ਨਵੀਂ ਪੁਲਿਸਿੰਗ ਤਕਨਾਲੋਜੀ ਅਤੇ ਵੱਧ ਗਸ਼ਤਾਂ ਲਈ ਕੁਝ ਫੰਡਿੰਗ ਦੇਣ ਦਾ ਐਲਾਨ ਕੀਤਾ ਹੈ, ਤਾਂ ਜੋ ਡਾਊਨਟਾਊਨ ਖੇਤਰਾਂ ਵਿੱਚ ਵਧ ਰਹੇ ਅਪਰਾਧ ਦਾ ਮੁਕਾਬਲਾ ਕੀਤਾ ਜਾ...