Select Page
ਈਬੀ ਵਪਾਰ ਮਿਸ਼ਨ ‘ਤੇ ਏਸ਼ੀਆ ਰਵਾਨਾ, ਇੰਡਿਗਿਨੀਅਸ ਆਗੂ ਨੇ ਬਿੱਲ 14, 15 ਦੇ ਵਿਰੋਧ ਚ ਵਫ਼ਦ ਚੋ ਨਾਮ ਵਾਪਿਸ ਲਿਆ

ਈਬੀ ਵਪਾਰ ਮਿਸ਼ਨ ‘ਤੇ ਏਸ਼ੀਆ ਰਵਾਨਾ, ਇੰਡਿਗਿਨੀਅਸ ਆਗੂ ਨੇ ਬਿੱਲ 14, 15 ਦੇ ਵਿਰੋਧ ਚ ਵਫ਼ਦ ਚੋ ਨਾਮ ਵਾਪਿਸ ਲਿਆ

ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਸੂਬਾ ਸਰਕਾਰ ਦੇ ਵਪਾਰ ਮਿਸ਼ਨ ਲਈ ਏਸ਼ੀਆ ਰਵਾਨਾ ਹੋ ਗਏ ਹਨ ਪਰ ਇਸ ਦੇ ਦਰਮਿਆਨ ਬਿੱਲ 14 ਅਤੇ ਬਿੱਲ 15 ਦੇ ਵਿਰੋਧ ਵਿਚ ਇੰਡਿਗਿਨੀਅਸ ਆਗੂ ਨੇ ਵਪਾਰ ਮਿਸ਼ਨ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਈਬੀ ਨੇ ਏਸ਼ੀਆ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ...
ਸਰਕਾਰੀ ਜਵਾਬਦੇਹੀ ਵਾਚਡੋਗ ਵਲੋਂ ਕੌਂਸਲਰਾਂ ਨੂੰ ਸੰਗੀਤ ਸਮਾਗਮ ਦੀਆਂ ਮੁਫਤ ਟਿਕਟਾਂ ਦੀ ਪ੍ਰਥਾ ਖਤਮ ਕਰਨ ਦੀ ਮੰਗ

ਸਰਕਾਰੀ ਜਵਾਬਦੇਹੀ ਵਾਚਡੋਗ ਵਲੋਂ ਕੌਂਸਲਰਾਂ ਨੂੰ ਸੰਗੀਤ ਸਮਾਗਮ ਦੀਆਂ ਮੁਫਤ ਟਿਕਟਾਂ ਦੀ ਪ੍ਰਥਾ ਖਤਮ ਕਰਨ ਦੀ ਮੰਗ

ਸਰਕਾਰੀ ਜਵਾਬਦੇਹੀ ਵਾਚਡੋਗ ਨੇ ਸ਼ਹਿਰੀ ਕੌਂਸਲਰਾਂ ਨੂੰ ਮੁਫ਼ਤ ਸੰਗੀਤ ਸਮਾਰੋਹ ਦੀਆਂ ਟਿਕਟਾਂ ਦੇਣ ਦੀ ਪ੍ਰਥਾ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਇਹ ਮਾਮਲਾ ਇੱਕ ਦੀ ਜਾਂਚ ਤੋਂ ਬਾਅਦ ਚਰਚਾ ਵਿੱਚ ਆਇਆ ਹੈ, ਜਿਸ ਵਿੱਚ ਮਿਊਨਿਸਪਲ ਸਰਕਾਰਾਂ ਵੱਲੋਂ ਸਰਵਜਨਕ ਥਾਵਾਂ ‘ਤੇ ਹੋਣ ਵਾਲੇ ਸਮਾਗਮਾਂ ਲਈ ਮੁਫ਼ਤ ਟਿਕਟਾਂ ਲੈਣ ਦੀ ਪ੍ਰਥਾ...
ਕੈਨੇਡਾ ਦੀ ਜੀਡੀਪੀ ਵਿਚ ਵਾਧਾ ਦਰਜ ਹੋਇਆ

ਕੈਨੇਡਾ ਦੀ ਜੀਡੀਪੀ ਵਿਚ ਵਾਧਾ ਦਰਜ ਹੋਇਆ

ਸਾਲ ਪਹਿਲੀ ਤਿਮਾਹੀ ਵਿਚ ਕੈਨੇਡਾ ਦੀ ਜੀਡੀਪੀ ਵਿਚ ਵਾਧਾ ਦਰਜ ਹੋਇਆ ਹੈ ਅਤੇ ਅਰਥਵਿਵਸਥਾ ਨੇ ਟੈਰਿਫਾਂ ਪ੍ਰਤੀ ਪ੍ਰਤੀਕਿਰਿਆ ਦੇ ਕਾਰਨ ਅਨੁਮਾਨਾਂ ਨੂੰ ਪੱਛਾੜਿਆ ਹੈ । ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਵਿੱਚ ਅੱਜ ਜਾਰੀ ਕੀਤੇ ਗਏ ਡਾਟਾ ਅਨੁਸਾਰ ਕੈਨੇਡਾ ਦੀ ਅਰਥਵਿਵਸਥਾ ਪਹਿਲੀ ਤਿਮਾਹੀ ਵਿੱਚ ਉਮੀਦ ਤੋਂ ਵੱਧ ਵਧੀ, ਜਿਸਦਾ ਮੁੱਖ ਕਾਰਨ...
ਐਨਦੀਪੀ ਸਰਕਾਰ ਦੇ ਵਿਵਾਦਿਤ ਬਿੱਲ 15 ਦੇ ਇਕ ਵੋਟ ਨਾਲ ਪਾਸ ਹੋਣ ਤੋਂ ਬਾਅਦ, ਬੀ.ਸੀ. ਕਨਜ਼ਰਵੇਟਿਵਜ਼ ਨੇ ਦਾਅਵਾ ਕੀਤਾ ਹੈ ਕਿ ਬਿੱਲ 15 ‘ਤੇ ਹੋਇਆ ਇਕ ਮਹੱਤਵਪੂਰਨ ਵੋਟ ਗਲਤ ਢੰਗ ਨਾਲ ਪਾਇਆ ਗਿਆ ਸੀ, ਕਿਉਂਕਿ ਐਨਦੀਪੀ ਵਿਧਾਇਕ ਦੀ ਵੀਡੀਓ ਕਾਲ ‘ਚ ਬੈਕਗ੍ਰਾਊਂਡ ਧੁੰਦਲਾ ਸੀ।

ਬੀ.ਸੀ. ਕਨਜ਼ਰਵੇਟਿਵ ਲੀਡਰ ਜੌਹਨ ਰੁਸਟਡ ਨੇ ਕਿਹਾ ਕਿ ਸਪੀਕਰ ਰਾਜ ਚੌਹਾਨ ਵੱਲੋਂ ਕਾਇਮ ਕੀਤੇ ਨਿਯਮਾਂ ਅਨੁਸਾਰ, ਜੇ ਕੋਈ ਵਿਧਾਇਕ ਵੀਡੀਓ ਕਾਲ ਰਾਹੀਂ ਵੋਟ ਕਰਦਾ ਹੈ ਤਾਂ ਉਹ ਵਰਚੁਅਲ ਬੈਕਗ੍ਰਾਊਂਡ ਨਹੀਂ ਵਰਤ ਸਕਦਾ ਅਤੇ ਤਸਵੀਰ ਇੰਨੀ ਸਾਫ ਹੋਣੀ ਚਾਹੀਦੀ ਹੈ ਕਿ ਉਸ ਦੀ ਸਥਿਤੀ ਸਪਸ਼ਟ ਦਿਖਾਈ ਦੇਵੇ। ਕੰਜ਼ਰਵੇਟਿਵ ਵਿਧਾਇਕ ਪੀਟਰ...
ਟਰੱਕ ਯੂਨੀਅਨਾਂ ਵਲੋਂ ਬੀਸੀ ਪੋਰਟ ਦੀ ਆਟੋਮੈਟਿਕ ਚੱਲਣ ਵਾਲੇ ਟਰੱਕਾਂ ਦੇ ਟੈਸਟ ਕਰਨ ਦੀਆਂ ਯੋਜਨਾਵਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ

ਟਰੱਕ ਯੂਨੀਅਨਾਂ ਵਲੋਂ ਬੀਸੀ ਪੋਰਟ ਦੀ ਆਟੋਮੈਟਿਕ ਚੱਲਣ ਵਾਲੇ ਟਰੱਕਾਂ ਦੇ ਟੈਸਟ ਕਰਨ ਦੀਆਂ ਯੋਜਨਾਵਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ

ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਬੰਦਰਗਾਹ — ਪ੍ਰਿੰਸ ਰੂਪਰਟ ਪੋਰਟ — ਆਟੋਮੈਟਿਕ ਚੱਲਣ ਵਾਲੇ ਟਰੱਕਾਂ ਦੇ ਟੈਸਟ ਕਰਨ ਦੀ ਯੋਜਨਾ ਬਣਾ ਰਿਹਾ ਹੈ, ਤਾਂ ਜੋ ਸਮਰਥਾ ਵਧਾਉਣ ਦੇ ਵਿਕਲਪਾਂ ਦੀ ਜਾਂਚ ਕੀਤੀ ਜਾ ਸਕੇ। ਪ੍ਰਿੰਸ ਰੂਪਰਟ ਪੋਰਟ ‘ਤੇ ਟਰੱਕ ਚਾਲਕਾਂ ਅਤੇ ਹੋਰ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਯੂਨੀਅਨਾਂ ਨੇ ਪੋਰਟ ਅਥਾਰਟੀ...