Select Page
ਕੈਨੇਡਾ ਦੇ ਸੂਬੇ ਓਨਟਾਰਿਓ ਦੇ ਸ਼ਹਿਰ ਹੈਮਿਲਟਨ ਦੀ ਰਹਿਣ ਵਾਲੀ 40 ਸਾਲਾ ਸ਼ਲੀਨੀ ਸਿੰਘ ਦੀ ਲਾਸ਼ ਇੱਕ ਲੈਂਡਫਿਲ ਤੋਂ ਬਰਾਮਦ ਹੋਈ ਹੈ।

ਕੈਨੇਡਾ ਦੇ ਸੂਬੇ ਓਨਟਾਰਿਓ ਦੇ ਸ਼ਹਿਰ ਹੈਮਿਲਟਨ ਦੀ ਰਹਿਣ ਵਾਲੀ 40 ਸਾਲਾ ਸ਼ਲੀਨੀ ਸਿੰਘ ਦੀ ਲਾਸ਼ ਇੱਕ ਲੈਂਡਫਿਲ ਤੋਂ ਬਰਾਮਦ ਹੋਈ ਹੈ।

ਪੁਲਿਸ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਕੂੜੇ ਦੇ ਢੇਰ (landfill) ਵਿਚੋਂ ਮਨੁੱਖੀ ਅੰਗ ਮਿਲੇ ਹਨ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਗੁੰਮ ਹੋਈ ਸ਼ਲੀਨੀ ਸਿੰਘ ਦੇ ਹੋ ਸਕਦੇ ਹਨ। ਹਾਲਾਂਕਿ, ਪੁਲਿਸ DNA ਟੈਸਟ ਦੀ ਉਡੀਕ ਕਰ ਰਹੀ ਹੈ ਜੋ ਕਿ ਕਈ ਹਫ਼ਤੇ ਲੈ ਸਕਦਾ ਹੈ। ਪੁਲਿਸ ਅਧਿਕਾਰੀ ਨੇ ਕਿਹਾ, “ਜਿਹੜੇ remains...